Thursday, Sep 09th

Last update10:14:02 PM GMT

You are here:: News ਕਸਾਬ ਦੇ ਬਿਆਨਾਂ ਦੀ ਵਰਤੋਂ ਨਹੀਂ

ਕਸਾਬ ਦੇ ਬਿਆਨਾਂ ਦੀ ਵਰਤੋਂ ਨਹੀਂ

E-mail Print PDF

ਲਾਹੌਰ, 9 ਮਾਰਚ (ਚੜ੍ਹਦੀਕਲਾ ਨਿਊਜ਼ ਸਰਵਿਸ) : ਲਾਹੌਰ ਹਾਈ ਕੋਰਟ ਨੇ ਅੱਜ ਇਹ ਵਿਵਸਥਾ ਦਿੱਤੀ ਕਿ ਮੁੰਬਈ ਹਮਲਿਆਂ ਦੇ ਦੌਰਾਨ ਗ੍ਰਿਫ਼ਤਾਰ ਇਕੋ ਇਕ ਅਤਿਵਾਦੀ ਅਜਮਲ ਆਮਿਰ ਕਸਾਬ ਦੇ ਬਿਆਨ ਨੂੰ 26-11 ਮਾਮਲੇ ਵਿਚ ਅਤਿਵਾਦ ਵਿਰੋਧੀ ਅਦਾਲਤ ਵਲੋਂ 7 ਸ਼ੱਕੀਆਂ ਦੇ ਮੁਕੱਦਮੇ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ

Comments (0)Add Comment

Write comment
smaller | bigger

busy