Thursday, Sep 09th

Last update10:14:02 PM GMT

You are here:: News ਜਥੇਦਾਰ ਸਿਰਸਾ ਨੇ ਮੁੱਖ ਮੰਤਰੀ ਨੂੰ ਅਕਾਲ ਤਖ਼ਤ 'ਤੇ ਤਲਬ ਕਰਨ ਦੀ ਮੰਗ ਕੀਤੀ

ਜਥੇਦਾਰ ਸਿਰਸਾ ਨੇ ਮੁੱਖ ਮੰਤਰੀ ਨੂੰ ਅਕਾਲ ਤਖ਼ਤ 'ਤੇ ਤਲਬ ਕਰਨ ਦੀ ਮੰਗ ਕੀਤੀ

E-mail Print PDF

ਗਈ ਅਤੇ 11 ਸਿੰਘ ਜ਼ਖ਼ਮੀ ਹੋ ਗਏ। ਸੰਤ ਸਮਾਜ ਦੀ 12 ਦਸੰਬਰ ਨੂੰ ਗੁਰਦਵਾਰਾ ਗੁਰਦਰਸ਼ਨਪ੍ਰਕਾਸ਼ ਚੌਕ ਮਹਿਤਾ ਵਿਖੇ ਮੀਟਿੰਗ ਹੋਈ ਸੀ ਜਿਸ ਵਿਚ 5 ਦਸੰਬਰ 2009 ਲੁਧਿਆਣਾ ਕਾਂਡ, 13 ਅਪ੍ਰੈਲ 1978 ਅੰਮ੍ਰਿਤਸਰ ਵਿਚ ਨਿਰੰਕਾਰੀ ਕਾਂਡ ਜਿਸ ਵਿਚ 13 ਸਿੰਘ ਸ਼ਹੀਦ ਹੋਏ ਸਨ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਜਿਸ ਨੂੰ ਪੰਥਕ ਸਰਕਾਰ ਕਹਿੰਦੇ ਹੋ। ਇਸ ਲਈ ਸਿੱਖ ਜਥੇਬੰਦੀਆਂ ਨੇ ਸ. ਪ੍ਰਕਾਸ਼ ਸਿੰਘ ਬਾਦਲ ਨੂ ੰਅਕਾਲ ਤਖਤ ਉਪਰ ਤਲਬ ਕਰਕੇ ਸਖਤ ਸਜ਼ਾ ਦਿੱਤੀ ਜਾਵੇ।

Comments (0)Add Comment

Write comment
smaller | bigger

busy